ਲਾਰਾ ਤੇਰਾ
ਕੋਈ ਲਾਰਾ ਹੀ ਲਾ ਜਾਦੀ ਮੌੜ ਕੇ ਆਉਣ ਦਾ
ਘੜੀ ਦੀ ਸੂਈ ਵਾਗ ਮੈ ਉਮਰ ਲਗਾ ਲੈਦਾ
ਘੜੀ ਦੀ ਟਿਕ ਟਿਕ ਵਿਚ ਵੀ ਤੇਰਾ ਨਾ ਹੁਦਾ
ਤੇਰਾ ਲੈ ਕੇ ਪਲ ਪਲ ਨਾਮ ਉਮਰ ਲਗਾ ਲੈਦਾ
ਦਿਲਾਸਾ ਦੇ ਕੇ ਦਿਲ ਨੂੰ ਕੋਈ ਝੂਠਾ
ਇਕ ਇਕ ਸਾਹ ਇਸ ਸੀਨੇ ਵਿਚ ਲਾ ਲੈਦਾ
ਪਰ ਦੈਲ ਨੂੰ ਲਾਬੂ ਲਾ ਗਿਆ ਕੋਰਾ ਜਵਾਬ ਕੁੜੇ
ਫਿਰ ਰਾਜ ਤੋ ਇਸ ਰੂਹ ਨੂੰ ਕਿਵੇ ਬਚਾ ਲੈਦਾ
Sirra 👌❤️😁
ReplyDelete