ਮਰਦਾ ਦੇ ਮੁਕਬਲੇ ਔਰਤਾ ਨੂੰ ਹੁੰਦੀ ਏ ਜਿਆਦਾ ਥਾਇਰਾਈਡ ਜਾਣੋ ਕਿਵੇ।।।
ਥਾਇਰਾਈਡ ਇੱਕ ਅਜਿਹੀ ਬੀਮਾਰੀ ਏ ਜਿਸ ਨਾਲ ਜਿਆਦਾਤਾਰ ਲੋਕ ਬੀਮਾਰ ਹੀ ਰਹਿੰਦੇ ਨੇ। ਮਰਦਾ ਦੇ ਇਲਾਵਾ ਇਹ ਔਰਤਾ ਵਿੱਚ ਜਿਆਦਾ ਪਾਈ ਜਾਦੀ ਏ। ਥਾਇਰੀਡ ਮਨੁਖ ਦੇ ਸਰੀਰ ਵਿੱਚ ਐਡੋਕਾਇਨ ਗਲੈਡ ਵਿੱਚੋ ਇਕ ਹੈ।
ਥਾਇਰਾਈਡ ਗਰਦਨ ਵਿਚ ਸਾਹ ਲੈਣ ਵਾਲੀ ਨਲੀ ਦੇ ਉਪਰ ਹੁਦੀ ਏ।ਜਿਸ ਦਾ ਅਕਾਰ ਤਿਤਲੀ ਵਰਗਾ ਹੁਦਾ ਹੈ। ਥਾਇਰਾਈਡ ਹੋਣ ਤੇ ਸਰੀਰ ਦੀ ਪ੍ਤੀਰੋਦਕ ਸਮਤਾ ਘਪ ਜਾਦੀ ਏ। ਜਿਸ ਕਾਰਨ ਸਰੀਰ ਵਿਚ ਕਈ ਤਰਾ ਦੀਆ ਸਮੱਸਿਆ ਨਜਰ ਆਉਦੀਆ ਨੇ ਜਿਆਦਾਤਾਰ ਥਾਇਰਾਈਡ ਦੇ ਲੱਛਣਾ ਦਾ ਪਤਾ ਅਸਾਨੀ ਨਾਲ ਨਹੀ ਪਤਾ ਲੱਗਦਾ। ਕਿਉਕਿ ਗਰਦਨ ਚ ਆਉਣ ਵਾਲੀ ਛੋਟੀ ਜਿਹੀ ਗੰਡ ਨੂੰ ਨੋਰਮਲ ਸਮਝ ਲਿਆ ਜਾਦਾ ਏ। ਪਰ ਇਸ ਤੋ ਇਲਾਵਾ ਹੋਰ ਵੀ ਕਈ ਲੱਛਣ ਨੇ ਜਿਨਾ ਨੂੰ ਲੋਕ ਅਕਸਰ ਬੇਪਰਵਾਹ ਕਰ ਜਾਦੇ ਨੇ।।
1
ਤੇਜੀ ਨਾਲ ਭਾਰ ਵਧਦਾ
ਜੇਕਰ ਤੁਹਾਡਾ ਭਾਰ ਜਲਦੀ ਵਧ ਰਿਹਾ ਏ ਤਾ ਇਸ ਨੂੰ ਨਜਰਅੰਦਾਜ ਨਾ ਕਰੋ ਕਿਉਕਿ ਥਾਈਰਾਈਡ ਦੇ ਕਾਰਣ ਮੈਟਾਬਾਈਮ ਵੀ ਪ੍ਭਾਇਤ ਹੁੰਦੇ ਨੇ ਅਸੀ ਜੋ ਵੀ ਖਾਦੇ ਆ ਉਹ ਪੂਰੀ ਤਰਾ ਅਨਜਰੀ ਚ ਨਹੀ ਬਦਲ ਪਾਉਦਾ ਵਸਾ ਦਾ ਰੂਪ ਵਿਚ ਸਰੀਰ ਵਿਚ ਹੀ ਜਮਾ ਹੋਣ ਲੱਗ ਜਾਦਾ ਏ।
1 ਥਕਾਵਟ ਰਹਿਣਾ
ਜੇਕਰ ਬਿਨਾ ਕੰਮ ਕੀਤੇ ਸਰੀਰ ਥਕਾਵਟ ਜਾ ਕਮਜੋਰੀ ਮਹਿਸੂਸ ਕਰਣ ਲੱਗੇ ਤੇ ਤੁਰੰਤ ਡਾਕਟਰ ਦੀ ਸਲਾਹ ਲੳ।
Comments
Post a Comment