ਚੇਹਰੇ ਦੇ ਕਾਲੇ ਧੱਬੇ, ਦਾਗ ਮੁਹਾਸੇ ਦੇ ਠੀਕ ਕਰਨ ਦੇ ਘਰੇਲੂ ਨੁਕਤੇ
ਕੀ ਤੁਸੀ ਕਾਲੇ ਧੱਬੇ ਲਾਗ ਚੇਹਰੇ ਦੇ ਰੰਗ ਮੁਹਾਸੇ ਦੇ ਨਿਸਾਨਾ ਤੋ ਪਰੇਸਾਨ ਹੋ ਇਹ ਇਕ ਕਾਰਣ ਹੈ
ਜਿਸ ਕਾਰਣ ਤੁਹਾਨੂੰ ਲੋਕਾ ਨਾਲ ਮਿਲਣ ਵਿਚ ਸਰਮਿੰਦਗੀ ਮਹਿਸੂਸ ਹੁਦੀ ਹੈ।
ਕਾਲੇ ਧੱਬੇ ਨੂੰ ਲੁਕਾਉਣ ਲਈ(cosmatics) ਵਰਤ ਵਰਤ ਕੇ
ਥੱਕ ਗਏ ਹੋ।
ਤਾ ਹੁਣ ਤੁਹਾਨੂੰ ਪਰੇਸਾਨ ਹੋਣ ਦੀ ਜਰੂਰਤ ਨਹੀ ਕਿਉਕੀ ਤੁਹਾਨੂੰ
ਨੀਚੇ ਦਿੱਤੀ ਸੂਚੀ ਵਿੱਚ ਇਹਨਾ ਸਭ ਪਰੇਸਾਨੀਆ ਨੂੰ ਦੂਰ ਕਰਨ ਲਈ ਘਰੇਲੂੰ ਨੁਕਤੇ ਹਨ। ਜਿਵੇ ਕੀ ਜੋ ਕੀ ਕਾਲੇ ਧੱਬੇ ਦਾਗ ਮੁਹਾਸੇ ਦੇ ਨਿਸਾਨਾ ਨੂੰ ਦੂਰ ਕਰਦੇ ਹਨ।
ਕਾਲੇ ਧੱਬੇ ਪੈਣ ਦੇ ਕਈ ਕਾਰਣ ਹੋ ਸਕਦੇ ਹਨ।
ਜਿਵੇ ਕੀਲ ਮੁਹਾਸੇ ਅਤੇ ਫੋੜੇ ਫਿਨਸੀਆ ਕਾਲੇ ਸਿਰੇ ਆਦਿ।
ਕਾਲੇ ਧੱਬੇ ਸੂਰਜ ਦੀਆ ਕਿਰਨਾ ਨਾਲ ਵੀ ਹੋ ਜਾਦੇ ਨੇ
ਜਿਸ ਕਾਰਨ ਚੇਹਰੇ ਦਾ ਰੰਗ ਸਾਵਲਾ ਅਤੇ ਬੇਜਾਨ ਹੋ ਜਾਦਾ ਏ।
ਇਸ ਕਰਕੇ ਤੁਸੀ ਜਦੋ ਵੀ ਘਰੋ ਬਾਹਰ ਜਾਣਾ ਹੋਵੇ
ਤਾ ਆਪਣੇ ਚੇਹਰੇ ਨੂੰ ਢੱਕ ਕੇ ਜਾਣਾ।
Comments
Post a Comment